Brar Jessy

Brar Jessy

Brar Jessy (born 1 may 1989)is an Indian punjabi poet and author. She received popularity after the publication of her first punjabi book “Mai Sau Kudi Nhi Han.” Brar Jessy work touches on love, loss, healing, femininity,family relations.

Maa Da Khat || ਮਾਂ ਦਾ ਖਤ || Part 2 ||Latest Movie || Brar Jessy

https://www.youtube.com/watch?v=Oii0rGLGErc Part 2 Punjabi Letest Movie Da Khat Writer – Brar jessy (https://instagram.com/brar_jessy) Project/Producer – Goldy Khiva   Director Satnam Sidhu Cast Artist- Lovepreet Ghumaan,Deepika Ahluwalia, Shagun khokhar ,Ammy Dhaliwal,Deep khiva,Shukrpal, Gagan Murh, Manjeet Kaur Ubbhey, Shukrpal,Gurpreet Bahre, –  #ਮਾਂਦਾਖਤ #part #2 #MaaDakhat #brarjessy #kaimzomedia #shortmovies  

Maa Da Khat || ਮਾਂ ਦਾ ਖਤ || Part 2 ||Latest Movie || Brar Jessy Read More »

ਸੂਗ

“ਲੋਕ ਭੁੱਖੇ ਆ ਯਰ 25-30 ਤੋਂ ਘੱਟ ਗੱਲ ਹੀ ਕਰਦੇ । ਕੋਈ ਵੀਹ ਰਿਸ਼ਤੇ ਦੇਖ ਲਏ , ਕੋਈ ਪਸੰਦ ਹੀ ਨਹੀਂ ਆਇਆ । ਕੈਨੇਡਾ ਅਮਰੀਕਾ ਵਾਲੇ 45 ਲੱਖ ਦੀ ਬੋਲੀ ਲਾਈ ਬੈਠੇ ਆ । ਇੱਕ ਮੁੰਡਾ ਮੇਰੀ ਧੀ ਨੇ ਆਪ ਪਸੰਦ ਕੀਤਾ ਹੋਇਆ , ਮੰਗਦਾ ਵੀ ਕੁਛ ਨੀ ਪਰ ਇੱਜ਼ਤ ਤੋਂ ਪੈਸਾ ਛੋਟਾ ਲੱਗਦਾ ।

ਸੂਗ Read More »

ਸ਼ਿਕਾਇਤਾਂ

“ਸ਼ਿਕਾਇਤਾਂ ਜਿਉਂਦਿਆਂ ਨੂੰ ਹੁੰਦੀਆਂ, ਮਰਿਆ ਦੇ ਤਾਂ ਦੁੱਖ ਹੁੰਦੇ ਨੇ।”#brarjessyਦਿਨ ਭਰ ਭੱਜ ਦੌੜ ਹੁੰਦੀ। ਘਰੋਂ ਖੇਤ ਤੇ ਖੇਤੋਂ ਘਰ ,ਕੋਈ ਦਸ ਗੇੜੇ ਲਗਦੇ। ਵਾਵਰੋਲੇ ਵਾਂਗ ਆਉਂਦਾ ਤਾਂ ਚਾਹ ਪਾਣੀ ਜਾਂ ਲੋੜੀਂਦਾ ਸਮਾਨ ਲੈ ਖੇਤ ਮੁੜ ਜਾਂਦਾ ਤੇ ਦੂਜੇ ਪਾਸੇ ਉਸਦੀ ਘਰਵਾਲੀ ਰਸੋਈ ਚ ਮੁੜਕੋ-ਮੁੜਕੀ ਹੋ ਆਵਦਾ ਕੰਮ ਨਬੇੜਦੀ ਰਹਿੰਦੀ। ਦੋਵਾਂ ਚ ਆਪਸ ਚ ਕੋਈ ਖਾਸ

ਸ਼ਿਕਾਇਤਾਂ Read More »

ਢਿੱਡ ਦਾ ਜੀਅ

ਸਰਕਾਰੀ ਕੰਨਿਆ ਸਕੂਲ ‘ਚ ਬਾਰਵੀਂ ਪਾਸ ਕਰ ਲਈ ਸੀ ਤੇ ਘਰਦਿਆਂ ਨੇ ਉਹਨੂੰ ਆਈਲਟਸ ਕਰਨ ਲਗਾ ਦਿੱਤਾ ।ਸੱਤ ਬੈਂਡ ਆ ਗਏ । ਘਰਦਿਆਂ ਨੂੰ ਪਤਾ ਸੀ ਕਿ ਬੈਂਡ ਆ ਜਾਣੇ ਆ ਤਾਹੀਂ ਉਹ ਸਕੀਰੀਆਂ ਚ ਪਹਿਲਾਂ ਹੀ ਕਹੀ ਬੈਠੇ ਸੀ ਕਿ ਕੋਈ ਚੰਗਾ ਘਰ ਹੋਵੇ ਤਾਂ ਦੱਸਿਉ ।ਵੀਜ਼ਾ ਆਉਣ ਤੇ ਅਖ਼ਬਾਰ ਚ ਐਡ ਦੇ ਦਿੱਤੀ

ਢਿੱਡ ਦਾ ਜੀਅ Read More »

Shopping Cart