Brar Jessy
₹285
Book
There are no reviews yet.
You must be logged in to post a review.
ਮੈਂ ਸਾਊ ਕੁੜੀ ਨਹੀਂ ਹਾਂ’ , ‘ਘੜੇ ਵਿਚ ਦੱਬੀ ਇੱਜ਼ਤ’ , ‘ਇੱਜ਼ਤਦਾਰ ਘਰਾਂ ਦੀਆਂ ਕੁੜੀਆਂ’ , ‘ਕੀਕਣ ਆਖਾਂ ਮੈਂ ਔਰਤ’ ….. ਇਹ ਸਾਰੇ ਨਾਮ ਉਹਨਾਂ ਕਿਤਾਬਾਂ ਦੇ ਹਨ, ਜਿਹਨਾਂ ਨੂੰ ਇਕ ਨਵੇਂ ਪੋਚ ਦੀ ਅਦੀਬ ‘ਬਰਾੜ ਜੈਸੀ’ ਨੇ ਲਿਖਿਆ ਹੈ ।
ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਮੁਹੱਬਤ ਨਹੀਂ ਕਰਦੀਆਂ ਜੇ ਕਰਦੀਆਂ ਵੀ ਹਨ ਤਾਂ ਮਾਰ ਦਿੱਤੀਆਂ ਜਾਂਦੀਆਂ ਜਾਂ ਫਿਰ ਕਿਤੇ ਹੋਰ ਤੋਰ ਦਿੱਤੀਆਂ ਜਾਂਦੀਆਂ
ਬਰਾੜ ਜੈਸੀ
ਜੈਸੀ ਬਰਾੜ ਪੰਜਾਬੀ ਕਹਾਣੀ ਦੇ ਬੂਹੇ ‘ਤੇ ਨਵੀਂ ਦਸਤਕ ਹੈ। ਉਸ ਦੀ ਕਹਾਣੀ ਵਿੱਚ ਕਹਾਣੀ-ਤੱਤ ਹੈ। ਜਦੋਂ ਮੈਂ ਉਸਦੀ ਕਹਾਣੀ ” ਬਾਪੂ ਦੀ ਜੁੱਤੀ ” ਪੜ੍ਹੀ । ਮੈਂ ਹੈਰਾਨ ਹੋ ਗਿਆ। ਐਨਾ ਪ੍ਰਮਾਣਿਕ ਕਥਾ-ਅਨੁਭਵ। ਐਨੀ ਕਥਾ-ਮੈਟਾਫਰ ਸਿਰਜਣ ਯੋਗਤਾ। ਔਰ ਐਨਾ ਕਥਾ-ਰਸ। ਜੈਸੀ ਕੋਲ ਕਹਾਣੀ ਲਿਖਣ ਦੀ ਜਾਦੂਗਰੀ ਕਿੱਥੋਂ ਆ ਰਹੀ ਹੈ! ਸ਼ਾਇਦ ਉਸਦੀ ਅੰਤਰ-ਦ੍ਰਿਸ਼ਟੀ ਦੀ ਰੇਂਜ ਬਹੁਤ ਲੰਬੀ ਤੇ ਗਹਿਰੀ ਹੈ।
Reviews
There are no reviews yet.