Brar Jessy

Books

  • Jaat Vaddi Jan Banda
    Books

    Jaat Vaddi Jan Banda

    ₹295 Add to cart

    ਕੁੱਖ ਦਾ ਕੰਮ ਹੁੰਦਾ ਜਨਮ ਦੇਣਾ ਅਤੇ ਸੋਚ ਸਮਾਜ ਪੈਂਦਾ ਕਰਦਾ ਏ । ਜਾਤਾਂ ਪਾਤਾਂ ਦੇ ਜਿਹੜੇ ਕੰਡੇ ਸਮਾਜ ਅੰਦਰ ਉੱਗੇ ਹੋਏ ਨੇ, ਓਹ ਨਾੜੂਏ ਨਾਲੋਂ ਨਾਲ ਨਹੀਂ ਆਏ । ਓਹ ਸਮਾਜ ਵੱਲੋਂ ਗੁੜਤੀ ਕਹਿ ਜੀਭ ਤੇ ਮੱਲੋ – ਮੱਲੀ ਧਰ ਦਿੱਤੇ ਗਏ , ਜਿੰਨ੍ਹਾਂ ਨੂੰ ਸਾਨੂੰ ਨਾ ਚਾਹੁੰਦੇ ਹੋਏ ਪਚਾਉਣਾ ਪੈ ਰਿਹਾ ।

    ਅਫ਼ਸੋਸ ਇਹ ਏ ਕਿ ਜਿਹੜੀ ਗੁੜਤੀ ਪਿਆਰ, ਬਰਾਬਰੀ ਤੇ ਇਨਸਾਨੀਅਤ ਦੀ ਹੋਣੀ ਚਾਹੀਦੀ ਏ, ਉਹਦੇ ਵਿੱਚ ਅਸੀਂ ਜਾਤਾਂ-ਪਾਤਾਂ ਦੇ ਕੰਡੇ ਰਲਾ ਦਿੱਤੇ ਨੇ ।

    ਬਰਾੜ ਜੈਸੀ

  • Aurtan Da koi Ghar Nhi Hunda (ਔਰਤਾਂ ਦਾ ਕੋਈ ਘਰ ਨਹੀਂ ਹੁੰਦਾ)
    Books

    Aurtan Da koi Ghar Nhi Hunda (ਔਰਤਾਂ ਦਾ ਕੋਈ ਘਰ ਨਹੀਂ ਹੁੰਦਾ)

    ₹285 Add to cart

    ਸਮਰਪਿਤ ਉਹਨਾਂ ਔਰਤਾਂ ਨੂੰ,
    ਜੋ ਬਚਪਨ ਤੋਂ ਹੀ ਸੁਣਦੀਆਂ ਆਈਆਂ
    “ਇਹ ਘਰ ਤੇਰਾ ਨਹੀਂ…”
    ਤੇ ਵਿਆਹ ਤੋਂ ਬਾਅਦ ਵੀ ਸੁਣਦੀਆਂ ਰਹੀਆਂ ,
    “ਇਹ ਵੀ ਤੇਰਾ ਨਹੀਂ…”

    ਜੋ ਆਪਣੀ ਪਹਿਚਾਣ ਵੀ ਰਿਸ਼ਤਿਆਂ ਦੇ ਨਾਮਾਂ ਚ ਗੁਆ ਬੈਠਦੀਆਂ ਨੇ –
    ਕਦੇ ਕਿਸੇ ਦੀ ਧੀ,
    ਕਦੇ ਕਿਸੇ ਦੀ ਵਹੁਟੀ,
    ਕਦੇ ਕਿਸੇ ਦੀ ਮਾਂ ਬਣਕੇ…

    ਪਰ ਜਦ ਆਪਣੇ ਲਈ ਸੋਚਦੀਆਂ ਨੇ ਤਾਂ ਅਖੀਰ ਇਹੀ ਸੱਚ ਸਾਹਮਣੇ ਖੜ੍ਹ ਜਾਂਦਾ ਏ
    “ਔਰਤਾਂ ਦਾ ਕੋਈ ਘਰ ਨਹੀਂ ਹੁੰਦਾ….”

  • Kudio Hario Na
  • Tuttiyan Takdeeran
  • ਮੈਂ ਸਾਊ ਕੁੜੀ ਨਹੀਂ ਹਾਂ​ (Mai Sau Kudi Nhi Han)
    Books

    ਮੈਂ ਸਾਊ ਕੁੜੀ ਨਹੀਂ ਹਾਂ​ (Mai Sau Kudi Nhi Han)

    ₹220 Add to cart

    The book breaks the myth that if meek means to endure oppression silently, to endure excesses, to always remain silent, then she is not such a meek girl. That is why he has named his book “mai sahu kudi nahi haan”.

  • Izzatdaar Ghran Diyan Kudia-ਇੱਜ਼ਤਦਾਰ ਘਰਾਂ ਦੀਆਂ ਕੁੜੀਆਂ
    Books

    Izzatdaar Ghran Diyan Kudia-ਇੱਜ਼ਤਦਾਰ ਘਰਾਂ ਦੀਆਂ ਕੁੜੀਆਂ

    ₹220 Add to cart

    ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਮੁਹੱਬਤ ਨਹੀਂ ਕਰਦੀਆਂ
    ਜੇ ਕਰਦੀਆਂ ਵੀ ਹਨ ਤਾਂ ਮਾਰ ਦਿੱਤੀਆਂ ਜਾਂਦੀਆਂ
    ਜਾਂ ਫਿਰ ਕਿਤੇ ਹੋਰ ਤੋਰ ਦਿੱਤੀਆਂ ਜਾਂਦੀਆਂ

    ਬਰਾੜ ਜੈਸੀ

  • मैं शरीफ़ लड़की नहीं हूँ (Mai Sau Kudi Nhi Han)
    Books

    मैं शरीफ़ लड़की नहीं हूँ (Mai Sau Kudi Nhi Han)

    ₹190 Add to cart

    The book breaks the myth that if meek means to endure oppression silently, to endure excesses, to always remain silent, then she is not such a meek girl. That is why he has named his book “mai sahu kudi nahi haan”.

  • ਕੀਕਣ ਆਖਾਂ ਮੈਂ ਔਰਤ - Kikkan Aakhan Mai Aurat
    Books

    ਕੀਕਣ ਆਖਾਂ ਮੈਂ ਔਰਤ – Kikkan Aakhan Mai Aurat

    ₹190 Add to cart

    ਮੈਂ ਸਾਊ ਕੁੜੀ ਨਹੀਂ ਹਾਂ’ , ‘ਘੜੇ ਵਿਚ ਦੱਬੀ ਇੱਜ਼ਤ’ , ‘ਇੱਜ਼ਤਦਾਰ ਘਰਾਂ ਦੀਆਂ ਕੁੜੀਆਂ’ , ‘ਕੀਕਣ ਆਖਾਂ ਮੈਂ ਔਰਤ’ ….. ਇਹ ਸਾਰੇ ਨਾਮ ਉਹਨਾਂ ਕਿਤਾਬਾਂ ਦੇ ਹਨ, ਜਿਹਨਾਂ ਨੂੰ ਇਕ ਨਵੇਂ ਪੋਚ ਦੀ ਅਦੀਬ ‘ਬਰਾੜ ਜੈਸੀ’ ਨੇ ਲਿਖਿਆ ਹੈ ।

  • ਘੜ੍ਹੇ ‘ਚ ਦੱਬੀ ਇੱਜ਼ਤ - Ghde Ch Dabbi Izat
    Books

    ਘੜ੍ਹੇ ‘ਚ ਦੱਬੀ ਇੱਜ਼ਤ – Ghde Ch Dabbi Izat

    ₹260 Add to cart

    ਜੈਸੀ ਬਰਾੜ ਪੰਜਾਬੀ ਕਹਾਣੀ ਦੇ ਬੂਹੇ ‘ਤੇ ਨਵੀਂ ਦਸਤਕ ਹੈ। ਉਸ ਦੀ ਕਹਾਣੀ ਵਿੱਚ ਕਹਾਣੀ-ਤੱਤ ਹੈ। ਜਦੋਂ ਮੈਂ ਉਸਦੀ ਕਹਾਣੀ ” ਬਾਪੂ ਦੀ ਜੁੱਤੀ ” ਪੜ੍ਹੀ । ਮੈਂ ਹੈਰਾਨ ਹੋ ਗਿਆ। ਐਨਾ ਪ੍ਰਮਾਣਿਕ ਕਥਾ-ਅਨੁਭਵ। ਐਨੀ ਕਥਾ-ਮੈਟਾਫਰ ਸਿਰਜਣ ਯੋਗਤਾ। ਔਰ ਐਨਾ ਕਥਾ-ਰਸ। ਜੈਸੀ ਕੋਲ ਕਹਾਣੀ ਲਿਖਣ ਦੀ ਜਾਦੂਗਰੀ ਕਿੱਥੋਂ ਆ ਰਹੀ ਹੈ! ਸ਼ਾਇਦ ਉਸਦੀ ਅੰਤਰ-ਦ੍ਰਿਸ਼ਟੀ ਦੀ ਰੇਂਜ ਬਹੁਤ ਲੰਬੀ ਤੇ ਗਹਿਰੀ ਹੈ।

Shopping Cart