You must be logged in to post a review.
Books
Aurtan Da koi Ghar Nhi Hunda (ਔਰਤਾਂ ਦਾ ਕੋਈ ਘਰ ਨਹੀਂ ਹੁੰਦਾ)
₹285
ਸਮਰਪਿਤ ਉਹਨਾਂ ਔਰਤਾਂ ਨੂੰ,
ਜੋ ਬਚਪਨ ਤੋਂ ਹੀ ਸੁਣਦੀਆਂ ਆਈਆਂ
“ਇਹ ਘਰ ਤੇਰਾ ਨਹੀਂ…”
ਤੇ ਵਿਆਹ ਤੋਂ ਬਾਅਦ ਵੀ ਸੁਣਦੀਆਂ ਰਹੀਆਂ ,
“ਇਹ ਵੀ ਤੇਰਾ ਨਹੀਂ…”
ਜੋ ਆਪਣੀ ਪਹਿਚਾਣ ਵੀ ਰਿਸ਼ਤਿਆਂ ਦੇ ਨਾਮਾਂ ਚ ਗੁਆ ਬੈਠਦੀਆਂ ਨੇ –
ਕਦੇ ਕਿਸੇ ਦੀ ਧੀ,
ਕਦੇ ਕਿਸੇ ਦੀ ਵਹੁਟੀ,
ਕਦੇ ਕਿਸੇ ਦੀ ਮਾਂ ਬਣਕੇ…
ਪਰ ਜਦ ਆਪਣੇ ਲਈ ਸੋਚਦੀਆਂ ਨੇ ਤਾਂ ਅਖੀਰ ਇਹੀ ਸੱਚ ਸਾਹਮਣੇ ਖੜ੍ਹ ਜਾਂਦਾ ਏ
“ਔਰਤਾਂ ਦਾ ਕੋਈ ਘਰ ਨਹੀਂ ਹੁੰਦਾ….”





Reviews
There are no reviews yet.