Brar Jessy
₹285
Book
There are no reviews yet.
You must be logged in to post a review.
ਮੈਂ ਸਾਊ ਕੁੜੀ ਨਹੀਂ ਹਾਂ’ , ‘ਘੜੇ ਵਿਚ ਦੱਬੀ ਇੱਜ਼ਤ’ , ‘ਇੱਜ਼ਤਦਾਰ ਘਰਾਂ ਦੀਆਂ ਕੁੜੀਆਂ’ , ‘ਕੀਕਣ ਆਖਾਂ ਮੈਂ ਔਰਤ’ ….. ਇਹ ਸਾਰੇ ਨਾਮ ਉਹਨਾਂ ਕਿਤਾਬਾਂ ਦੇ ਹਨ, ਜਿਹਨਾਂ ਨੂੰ ਇਕ ਨਵੇਂ ਪੋਚ ਦੀ ਅਦੀਬ ‘ਬਰਾੜ ਜੈਸੀ’ ਨੇ ਲਿਖਿਆ ਹੈ ।
ਜੈਸੀ ਬਰਾੜ ਪੰਜਾਬੀ ਕਹਾਣੀ ਦੇ ਬੂਹੇ ‘ਤੇ ਨਵੀਂ ਦਸਤਕ ਹੈ। ਉਸ ਦੀ ਕਹਾਣੀ ਵਿੱਚ ਕਹਾਣੀ-ਤੱਤ ਹੈ। ਜਦੋਂ ਮੈਂ ਉਸਦੀ ਕਹਾਣੀ ” ਬਾਪੂ ਦੀ ਜੁੱਤੀ ” ਪੜ੍ਹੀ । ਮੈਂ ਹੈਰਾਨ ਹੋ ਗਿਆ। ਐਨਾ ਪ੍ਰਮਾਣਿਕ ਕਥਾ-ਅਨੁਭਵ। ਐਨੀ ਕਥਾ-ਮੈਟਾਫਰ ਸਿਰਜਣ ਯੋਗਤਾ। ਔਰ ਐਨਾ ਕਥਾ-ਰਸ। ਜੈਸੀ ਕੋਲ ਕਹਾਣੀ ਲਿਖਣ ਦੀ ਜਾਦੂਗਰੀ ਕਿੱਥੋਂ ਆ ਰਹੀ ਹੈ! ਸ਼ਾਇਦ ਉਸਦੀ ਅੰਤਰ-ਦ੍ਰਿਸ਼ਟੀ ਦੀ ਰੇਂਜ ਬਹੁਤ ਲੰਬੀ ਤੇ ਗਹਿਰੀ ਹੈ।
Reviews
There are no reviews yet.