Shop
Showing all 8 results
-
Books
ਮੈਂ ਸਾਊ ਕੁੜੀ ਨਹੀਂ ਹਾਂ (Mai Sau Kudi Nhi Han)
Original price was: ₹220.₹200Current price is: ₹200. Add to cartThe book breaks the myth that if meek means to endure oppression silently, to endure excesses, to always remain silent, then she is not such a meek girl. That is why he has named his book “mai sahu kudi nahi haan”.
-
Books
Izzatdaar Ghran Diyan Kudia-ਇੱਜ਼ਤਦਾਰ ਘਰਾਂ ਦੀਆਂ ਕੁੜੀਆਂ
Original price was: ₹220.₹210Current price is: ₹210. Add to cartਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਮੁਹੱਬਤ ਨਹੀਂ ਕਰਦੀਆਂ
ਜੇ ਕਰਦੀਆਂ ਵੀ ਹਨ ਤਾਂ ਮਾਰ ਦਿੱਤੀਆਂ ਜਾਂਦੀਆਂ
ਜਾਂ ਫਿਰ ਕਿਤੇ ਹੋਰ ਤੋਰ ਦਿੱਤੀਆਂ ਜਾਂਦੀਆਂਬਰਾੜ ਜੈਸੀ
-
Books
मैं शरीफ़ लड़की नहीं हूँ (Mai Sau Kudi Nhi Han)
₹190 Add to cartThe book breaks the myth that if meek means to endure oppression silently, to endure excesses, to always remain silent, then she is not such a meek girl. That is why he has named his book “mai sahu kudi nahi haan”.
-
Books
ਕੀਕਣ ਆਖਾਂ ਮੈਂ ਔਰਤ – Kikkan Aakhan Mai Aurat
Original price was: ₹190.₹180Current price is: ₹180. Add to cartਮੈਂ ਸਾਊ ਕੁੜੀ ਨਹੀਂ ਹਾਂ’ , ‘ਘੜੇ ਵਿਚ ਦੱਬੀ ਇੱਜ਼ਤ’ , ‘ਇੱਜ਼ਤਦਾਰ ਘਰਾਂ ਦੀਆਂ ਕੁੜੀਆਂ’ , ‘ਕੀਕਣ ਆਖਾਂ ਮੈਂ ਔਰਤ’ ….. ਇਹ ਸਾਰੇ ਨਾਮ ਉਹਨਾਂ ਕਿਤਾਬਾਂ ਦੇ ਹਨ, ਜਿਹਨਾਂ ਨੂੰ ਇਕ ਨਵੇਂ ਪੋਚ ਦੀ ਅਦੀਬ ‘ਬਰਾੜ ਜੈਸੀ’ ਨੇ ਲਿਖਿਆ ਹੈ ।
-
Books
ਘੜ੍ਹੇ ‘ਚ ਦੱਬੀ ਇੱਜ਼ਤ – Ghde Ch Dabbi Izat
Original price was: ₹260.₹250Current price is: ₹250. Add to cartਜੈਸੀ ਬਰਾੜ ਪੰਜਾਬੀ ਕਹਾਣੀ ਦੇ ਬੂਹੇ ‘ਤੇ ਨਵੀਂ ਦਸਤਕ ਹੈ। ਉਸ ਦੀ ਕਹਾਣੀ ਵਿੱਚ ਕਹਾਣੀ-ਤੱਤ ਹੈ। ਜਦੋਂ ਮੈਂ ਉਸਦੀ ਕਹਾਣੀ ” ਬਾਪੂ ਦੀ ਜੁੱਤੀ ” ਪੜ੍ਹੀ । ਮੈਂ ਹੈਰਾਨ ਹੋ ਗਿਆ। ਐਨਾ ਪ੍ਰਮਾਣਿਕ ਕਥਾ-ਅਨੁਭਵ। ਐਨੀ ਕਥਾ-ਮੈਟਾਫਰ ਸਿਰਜਣ ਯੋਗਤਾ। ਔਰ ਐਨਾ ਕਥਾ-ਰਸ। ਜੈਸੀ ਕੋਲ ਕਹਾਣੀ ਲਿਖਣ ਦੀ ਜਾਦੂਗਰੀ ਕਿੱਥੋਂ ਆ ਰਹੀ ਹੈ! ਸ਼ਾਇਦ ਉਸਦੀ ਅੰਤਰ-ਦ੍ਰਿਸ਼ਟੀ ਦੀ ਰੇਂਜ ਬਹੁਤ ਲੰਬੀ ਤੇ ਗਹਿਰੀ ਹੈ।